skip to content

ਕੀ ਖਾਲੀ ਪੇਟ ਖਾਧਾ ਜਾ ਸਕਦਾ ਤਰਬੂਜ ਤੇ ਖਰਬੂਜਾ ? ਜਾਣੋ ਇਸਦੇ ਫਾਇਦੇ ਤੇ ਨੁਕਸਾਨ ; ਕਿਸਨੂੰ ਕਰਨਾ ਚਾਹੀਦਾ ਪਰਹੇਜ਼

Watermelon and Muskmelon : ਜਿਵੇਂ-ਜਿਵੇਂ ਗਰਮੀ ਵੱਧ ਰਹੀ ਹੈ, ਮਨੁੱਖ ਕੁਦਰਤੀ ਤੌਰ ‘ਤੇ ਸਿਰਫ ਹਲਕੇ ਭੋਜਨ ਦੀ ਇੱਛਾ ਰੱਖਦਾ ਹੈ – ਖਾਸ ਕਰਕੇ ਫਲਾਂ ਅਤੇ ਸਬਜ਼ੀਆਂ ਨਾਲ ਭਰਪੂਰ। ਸਵੇਰੇ ਫਲ ਖਾਣਾ ਆਮ ਤੌਰ ‘ਤੇ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਫਲ ਆਸਾਨੀ ਨਾਲ ਪਚ ਜਾਂਦੇ ਹਨ ਅਤੇ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਵਿਟਾਮਿਨ ਤੇ ਹਾਈਡਰੇਸ਼ਨ … Continue reading ਕੀ ਖਾਲੀ ਪੇਟ ਖਾਧਾ ਜਾ ਸਕਦਾ ਤਰਬੂਜ ਤੇ ਖਰਬੂਜਾ ? ਜਾਣੋ ਇਸਦੇ ਫਾਇਦੇ ਤੇ ਨੁਕਸਾਨ ; ਕਿਸਨੂੰ ਕਰਨਾ ਚਾਹੀਦਾ ਪਰਹੇਜ਼