skip to content

ਕੁਝ ਲੋਕਾਂ ਲਈ ਸਿੰਘਾੜਾ ਖਾਣਾ ਹੋ ਸਕਦਾ ਹੈ ਨੁਕਸਾਨਦਾਇਕ, ਜਾਣੋ ਕਿਹੜੇ ਲੋਕਾਂ ਨੂੰ

ਸਿੰਘਾੜਾ, ਜਿਸਨੂੰ ਵਾਟਰ ਚੈਸਟਨਟ ਵੀ ਕਿਹਾ ਜਾਂਦਾ ਹੈ, ਆਮ ਤੌਰ ‘ਤੇ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਇਹ ਫਲ ਪੋਟੈਸ਼ੀਅਮ, ਫਾਈਬਰ, ਕਾਪਰ, ਮੈਗਨੀਜ਼, ਵਿਟਾਮਿਨ B6 ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਕਿ ਪਚਨ ਤੰਤਰ ਨੂੰ ਮਜ਼ਬੂਤ ਕਰਦੇ ਹਨ, ਸਰੀਰ ਨੂੰ ਹਾਈਡਰੇਟ ਰੱਖਦੇ ਹਨ ਅਤੇ ਵਜ਼ਨ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਪਰ ਹਰ ਕਿਸੇ … Continue reading ਕੁਝ ਲੋਕਾਂ ਲਈ ਸਿੰਘਾੜਾ ਖਾਣਾ ਹੋ ਸਕਦਾ ਹੈ ਨੁਕਸਾਨਦਾਇਕ, ਜਾਣੋ ਕਿਹੜੇ ਲੋਕਾਂ ਨੂੰ