skip to content

Chemical Tank Explosion : USA ਦੇ ਵਾਸ਼ਿੰਗਟਨ ‘ਚ ਵੱਡਾ ਹਾਦਸਾ ; ਪੇਪਰ ਮਿੱਲ ‘ਚ ਕੈਮੀਕਲ ਟੈਂਕ ਫਟਣ ਨਾਲ ਕਈ ਮੌਤਾਂ

Washington Paper Mill Blast : ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ ਲੌਂਗਵਿਊ ਸ਼ਹਿਰ ਵਿੱਚ ਇੱਕ ਪਲਪ ਅਤੇ ਪੇਪਰ ਮਿੱਲ ਵਿੱਚ ਇੱਕ ਕੈਮੀਕਲ ਟੈਂਕ ਦੇ ਧਮਾਕੇ ਤੋਂ ਬਾਅਦ ਕਈ ਲੋਕ ਮਾਰੇ ਗਏ ਅਤੇ ਕਈ ਹੋਰ ਗੰਭੀਰ ਜ਼ਖਮੀ ਹੋ ਗਏ। ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਬਿਆਨ ਵਿੱਚ, ਨਿਪੋਨ ਡਾਇਨਾਵੇਵ ਪੈਕੇਜਿੰਗ ਕੰਪਨੀ ਅਤੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਟੈਂਕ … Continue reading Chemical Tank Explosion : USA ਦੇ ਵਾਸ਼ਿੰਗਟਨ ‘ਚ ਵੱਡਾ ਹਾਦਸਾ ; ਪੇਪਰ ਮਿੱਲ ‘ਚ ਕੈਮੀਕਲ ਟੈਂਕ ਫਟਣ ਨਾਲ ਕਈ ਮੌਤਾਂ