skip to content

ਫਰੀਦਕੋਟ ਵਿੱਚ ਬਣੇਗਾ ਵਾਰ ਮੈਮੋਰੀਅਲ—ਆਖ਼ਿਰ ਕਿਹੜੀ ਖ਼ਾਸ ਯਾਦ ਨੂੰ ਅਮਰ ਕੀਤਾ ਜਾਵੇਗਾ ਪੜੋਂ..

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਆਂ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਜਾਣਕਾਰੀ ਦਿੱਤੀ ਕਿ ਫਰੀਦਕੋਟ ਹਲਕੇ ਵਿੱਚ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਇੱਕ ਵਾਰ ਮੈਮੋਰੀਅਲ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਫਰੀਦਕੋਟ ਦੇ ਪ੍ਰਸਿੱਧ ਸ਼ਹੀਦ ਭਗਤ ਸਿੰਘ ਪਾਰਕ ਨੂੰ ਚੁਣਿਆ ਗਿਆ … Continue reading ਫਰੀਦਕੋਟ ਵਿੱਚ ਬਣੇਗਾ ਵਾਰ ਮੈਮੋਰੀਅਲ—ਆਖ਼ਿਰ ਕਿਹੜੀ ਖ਼ਾਸ ਯਾਦ ਨੂੰ ਅਮਰ ਕੀਤਾ ਜਾਵੇਗਾ ਪੜੋਂ..