skip to content

Vishwakarma Jayanti 2026 : ਕਦੋਂ ਹੈ ਵਿਸ਼ਵਕਰਮਾ ਪੂਜਾ ? ਤਾਰੀਖ ਤੋਂ ਲੈ ਕੇ ਸ਼ੁਭ ਸਮੇਂ ਤੇ ਰੀਤੀ-ਰਿਵਾਜਾਂ ਤਕ ਜਾਣੋ ਸਭ ਕੁਝ

Vishwakarma Jayant : ਹਿੰਦੂ ਧਰਮ ਵਿੱਚ, ਭਗਵਾਨ ਵਿਸ਼ਵਕਰਮਾ ਨੂੰ ਦੇਵਤਿਆਂ ਦੇ ਦੈਵੀ ਆਰਕੀਟੈਕਟ (ਨਿਰਮਾਣਕਾਰ) ਅਤੇ ਕਾਰੀਗਰ ਵਜੋਂ ਪੂਜਿਆ ਜਾਂਦਾ ਹੈ। ਉਸਾਰੀ, ਆਰਕੀਟੈਕਚਰ, ਕਾਰੀਗਰੀ ਅਤੇ ਤਕਨੀਕੀ ਹੁਨਰ ਨਾਲ ਜੁੜੇ ਲੋਕਾਂ ਲਈ ਵਿਸ਼ਵਕਰਮਾ ਪੂਜਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਦਿਨ ਫੈਕਟਰੀਆਂ, ਦੁਕਾਨਾਂ, ਵਰਕਸ਼ਾਪਾਂ ਅਤੇ ਹੋਰ ਕੰਮ ਵਾਲੀਆਂ ਥਾਵਾਂ ‘ਤੇ ਮਸ਼ੀਨਾਂ, ਔਜ਼ਾਰਾਂ ਅਤੇ ਸਾਜ਼ੋ-ਸਮਾਨ ਦੀ ਪੂਜਾ ਕੀਤੀ ਜਾਂਦੀ … Continue reading Vishwakarma Jayanti 2026 : ਕਦੋਂ ਹੈ ਵਿਸ਼ਵਕਰਮਾ ਪੂਜਾ ? ਤਾਰੀਖ ਤੋਂ ਲੈ ਕੇ ਸ਼ੁਭ ਸਮੇਂ ਤੇ ਰੀਤੀ-ਰਿਵਾਜਾਂ ਤਕ ਜਾਣੋ ਸਭ ਕੁਝ