skip to content

ਪੰਜਾਬ ਚੋਣਾਂ ਦੌਰਾਨ ਹਿੰਸਾ ਅਤੇ ਸਿਆਸੀ ਤਣਾਅ ਨੇ ਵਧਾਈ ਚਿੰਤਾ

ਚੰਡੀਗੜ੍ਹ ਵਿੱਚ ਪੰਜਾਬ ਦੀਆਂ ਸਥਾਨਕ ਚੋਣਾਂ ਦੌਰਾਨ ਕਈ ਥਾਵਾਂ ’ਤੇ ਹਿੰਸਾ, ਝੜਪਾਂ ਅਤੇ ਤਣਾਅ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬਰਨਾਲਾ, ਰਾਏਕੋਟ, ਮੋਗਾ, ਬਠਿੰਡਾ ਅਤੇ ਤਰਨਤਾਰਨ ਸਮੇਤ ਕਈ ਇਲਾਕਿਆਂ ਵਿੱਚ ਵੋਟਿੰਗ ਦੌਰਾਨ ਗੜਬੜੀ ਅਤੇ ਟਕਰਾਅ ਦੀਆਂ ਖ਼ਬਰਾਂ ਨੇ ਚੋਣ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਈ ਥਾਵਾਂ ’ਤੇ ਜਾਅਲੀ ਵੋਟਿੰਗ, ਬੂਥ ਕਬਜ਼ੇ ਅਤੇ ਪੁਲਿਸ ਨਾਲ … Continue reading ਪੰਜਾਬ ਚੋਣਾਂ ਦੌਰਾਨ ਹਿੰਸਾ ਅਤੇ ਸਿਆਸੀ ਤਣਾਅ ਨੇ ਵਧਾਈ ਚਿੰਤਾ