skip to content

Dainik Savera Times Logo

Punjab floods : ‘ਖੇਤਾਂ ‘ਚੋ ਰੇਤਾ ਕੱਢਣੀ ਕਿਸਾਨਾਂ ਲਈ ਕਾਫੀ ਔਖੀ, ਇਸ ਲਈ ਦਿੱਤੇ ਜਾਣਗੇ 25 ਟਰੈਕਟਰ ਤੇ JCB’: MP Vikramjit Sahney

7 months पहले

Punjab floods : ‘ਖੇਤਾਂ ‘ਚੋ ਰੇਤਾ ਕੱਢਣੀ ਕਿਸਾਨਾਂ ਲਈ ਕਾਫੀ ਔਖੀ, ਇਸ ਲਈ ਦਿੱਤੇ ਜਾਣਗੇ 25 ਟਰੈਕਟਰ ਤੇ JCB’: MP Vikramjit Sahney

Punjab floods :ਪੰਜਾਬ ਦੇ ਕਿਸਾਨਾਂ ਦੀ ਮਦਦ ਲਈ ਵੱਡਾ ਐਲਾਨ ਕੀਤਾ ਗਿਆ ਹੈ। ਸੰਸਦ ਮੈਂਬਰ ਵਿਕਰਮਜੀਤ ਸਹਨੀ ਨੇ ਕਿਹਾ ਕਿ ਖੇਤਾਂ ਵਿਚੋਂ ਰੇਤਾ ਕੱਢਣਾ ਕਿਸਾਨਾਂ ਲਈ ਬਹੁਤ ਔਖਾ ਕੰਮ ਹੈ। ਇਸ ਲਈ 25 ਟਰੈਕਟਰ ਅਤੇ JCB ਮਸ਼ੀਨਾਂ ਦਿੱਤੀਆਂ ਜਾਣਗੀਆਂ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ।

खबरें और भी हैं...

Copyright © 2026 Dainik Savera Times. All rights reserved.