skip to content

ਵੀਅਤਨਾਮ ਹਾਦਸੇ ‘ਚ ਮਾਰੇ ਗਏ 15 ਭਾਰਤੀਆਂ ਨੂੰ ਅੰਤਿਮ ਵਿਦਾਈ, ਮ੍ਰਿਤਕ ਦੇਹਾਂ ਪਹੁੰਚੀਆਂ ਭਾਰਤ

4 ਜੁਲਾਈ ਨੂੰ ਵੀਅਤਨਾਮ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਭਾਰਤ ਪਹੁੰਚ ਗਈਆਂ ਹਨ। ਇਸ ਹਾਦਸੇ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਕ ਭਾਰਤੀ ਸੈਲਾਨੀਆਂ ਨਾਲ ਭਰੀ ਕਿਸ਼ਤੀ ਵੀਅਤਨਾਮ ਦੇ ਇੱਕ ਟਾਪੂ ਨੇੜੇ ਅਚਾਨਕ ਪਲਟ ਗਈ ਸੀ। ਹਾਦਸੇ ਤੋਂ ਬਾਅਦ … Continue reading ਵੀਅਤਨਾਮ ਹਾਦਸੇ ‘ਚ ਮਾਰੇ ਗਏ 15 ਭਾਰਤੀਆਂ ਨੂੰ ਅੰਤਿਮ ਵਿਦਾਈ, ਮ੍ਰਿਤਕ ਦੇਹਾਂ ਪਹੁੰਚੀਆਂ ਭਾਰਤ