Punjab News
Punjab News

Vidhan Sabha : ਵਿਧਾਨ ਸਭਾ ਵਿੱਚ BJP ਵਲੋਂ ਆਯੋਜਿਤ ‘ਜਨਤਾ ਦੀ ਵਿਧਾਨਸਭਾ’ ਵਿੱਚ ਕਈ ਮੁੱਖ ਨੇਤਾ ਸ਼ਾਮਲ ਹੋਏ। ਇਸ ਮੌਕੇ ਤੇ Rana Gurmit Singh Sodhi ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਹਾਲੀਆ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਵਿਧਾਨਸਭਾ ਲੋਕਾਂ ਦੀਆਂ ਆਵਾਜ਼ਾਂ ਸੁਣਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਉਠਾਉਣ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋ ਰਹੀ ਹੈ।