P?c1=2&c2=40696273&cv=3.9

Dainik Savera Times Logo

Verka Price Reduction : ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ,ਵੇਰਕਾ ਨੇ ਦੁੱਧ,ਦਹੀ ਤੇ ਹੋਰ ਕਈ ਚੀਜ਼ਾਂ ਦੇ ਘਟਾਏ ਰੇਟ

5 months पहले

Verka Price Reduction : ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ,ਵੇਰਕਾ ਨੇ ਦੁੱਧ,ਦਹੀ ਤੇ ਹੋਰ ਕਈ ਚੀਜ਼ਾਂ ਦੇ ਘਟਾਏ ਰੇਟ

Verka Price Reduction : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਡਾ ਰਾਹਤ ਭਰਿਆ ਤੋਹਫ਼ਾ ਦਿੱਤਾ ਗਿਆ ਹੈ। ਵੇਰਕਾ ਨੇ ਆਪਣੇ ਮੁੱਖ ਪ੍ਰੋਡਕਟਸ ਜਿਵੇਂ ਕਿ ਦੁੱਧ, ਦਹੀ, ਪਨੀਰ, ਦੇਸੀ ਘਿਉ ਅਤੇ ਆਈਸਕ੍ਰੀਮ ਦੇ ਰੇਟ ਘਟਾਉਣ ਦਾ ਐਲਾਨ ਕੀਤਾ ਹੈ। ਹੁਣ ਲੋਕਾਂ ਨੂੰ ਇਹ ਉਤਪਾਦ ਹੋਰ ਵਾਜਿਬ ਕੀਮਤਾਂ ‘ਤੇ ਉਪਲਬਧ ਹੋਣਗੇ।
ਜਾਣੋ ਕਿ ਇਹ ਨਵੇਂ ਰੇਟ ਕਿਹੜੇ ਦਿਨ ਤੋਂ ਲਾਗੂ ਹੋਣਗੇ ਅਤੇ ਇਸ ਦਾ ਸਿੱਧਾ ਲਾਭ ਕਿਸਾਨਾਂ ਅਤੇ ਖਪਤਕਾਰਾਂ ਦੋਵਾਂ ਨੂੰ ਮਿਲੇਗਾ।

खबरें और भी हैं...

Copyright © 2026 Dainik Savera Times. All rights reserved.