skip to content

Verka Milk Price Hike : ਅਮੁਲ ਤੇ ਮਦਰ ਡੇਅਰੀ ਤੋਂ ਬਾਅਦ ਅੱਜ ਤੋਂ ਵੇਰਕਾ ਨੇ ਵੀ ਵਧਾਈ ਦੁੱਧ ਦੀ ਕੀਮਤ ; ਦੇਖੋ ਨਵੀਂ ਲਿਸਟ

Verka Milk Price Hike : ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਿਟੇਡ ਦੇ ਪ੍ਰਮੁੱਖ ਡੇਅਰੀ ਬ੍ਰਾਂਡ, ‘ਵੇਰਕਾ’ ਨੇ ਆਪਣੇ ਵੱਖ-ਵੱਖ ਤਰ੍ਹਾਂ ਦੇ ਪੈਕ ਕੀਤੇ ਦੁੱਧ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ (MRP) ਵਿੱਚ ₹1 ਤੋਂ ਲੈ ਕੇ ₹8 ਤੱਕ ਦਾ ਵਾਧਾ ਕੀਤਾ ਹੈ। ਇਹ ਨਵੀਆਂ ਦਰਾਂ ਅੱਜ ਸਵੇਰੇ, 13 ਨਵੰਬਰ ਤੋਂ ਪੰਜਾਬ, ਚੰਡੀਗੜ੍ਹ, ਦਿੱਲੀ-NCR ਅਤੇ … Continue reading Verka Milk Price Hike : ਅਮੁਲ ਤੇ ਮਦਰ ਡੇਅਰੀ ਤੋਂ ਬਾਅਦ ਅੱਜ ਤੋਂ ਵੇਰਕਾ ਨੇ ਵੀ ਵਧਾਈ ਦੁੱਧ ਦੀ ਕੀਮਤ ; ਦੇਖੋ ਨਵੀਂ ਲਿਸਟ