skip to content

Venezuela ‘ਚ ਭੂਚਾਲ ਨਾਲ ਭਾਰੀ ਤਬਾਹੀ : ਹੁਣ ਤਕ 235 ਮੌਤਾਂ, 39,000 ਲੋਕ ਹਾਲੇ ਵੀ ਲਾਪਤਾ ; ਜਾਣੋ ਮੌਜੂਦਾ ਸਥਿਤੀ

Venezuela Earthquake : ਬੁੱਧਵਾਰ ਰਾਤ ਨੂੰ ਆਏ 7.2 ਅਤੇ 7.5 ਤੀਬਰਤਾ ਵਾਲੇ ਭੂਚਾਲਾਂ ਦੀ ਇੱਕ ਲੜੀ ਨੇ ਵੈਨੇਜ਼ੁਏਲਾ ਵਿੱਚ ਭਾਰੀ ਤਬਾਹੀ ਮਚਾਈ ਹੈ। ਸ਼ਕਤੀਸ਼ਾਲੀ ਭੂਚਾਲਾਂ ਵਿੱਚ ਘੱਟੋ-ਘੱਟ 235 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ; ਸਰਕਾਰ ਦਾ ਕਹਿਣਾ ਹੈ ਕਿ 39,000 ਲੋਕ ਲਾਪਤਾ ਹਨ, ਅਤੇ ਸੈਂਕੜੇ ਜ਼ਖਮੀ ਹਨ। ਮਲਬੇ ਹੇਠੋਂ ਆਵਾਜ਼ਾਂ ਸੁਣੀਆਂ ਜਾ ਰਹੀਆਂ ਹਨ, … Continue reading Venezuela ‘ਚ ਭੂਚਾਲ ਨਾਲ ਭਾਰੀ ਤਬਾਹੀ : ਹੁਣ ਤਕ 235 ਮੌਤਾਂ, 39,000 ਲੋਕ ਹਾਲੇ ਵੀ ਲਾਪਤਾ ; ਜਾਣੋ ਮੌਜੂਦਾ ਸਥਿਤੀ