skip to content

ਭਾਰਤੀ ਵਾਇੂ ਸੈਨਾ ਦਾ ਸਭ ਤੋਂ ਵੱਡਾ ਦਮਦਾਰ ਡੈਮੋ: 12,000 ਕਿਲੋ ਵਿਸਫੋਟਕ, 275 ਹਥਿਆਰ ਪ੍ਰਣਾਲੀਆਂ

ਨਵੀਂ ਦਿੱਲੀ (ਦੈਨਿਕ ਸਵੇਰਾ): ਭਾਰਤੀ ਵਾਇੂ ਸੈਨਾ ਫਰਵਰੀ ਵਿੱਚ ਪੋਖਰਣ (ਪਾਕਿਸਤਾਨ ਸਰਹੱਦ ਦੇ ਨੇੜੇ) ਵਿੱਚ ਆਪਣੀ ਵੱਡੀ ਸੈਨਿਕ ਕਸਰਤ ‘ਵਾਯੂ ਸ਼ਕਤੀ 2026’ ਕਰਨ ਜਾ ਰਹੀ ਹੈ। ਇਸ ਦੌਰਾਨ ਜੰਗ ਵਾਲਾ ਮਾਹੌਲ ਤਿਆਰ ਕੀਤਾ ਜਾਵੇਗਾ ਅਤੇ 275 ਤੋਂ ਵੱਧ ਹਥਿਆਰ ਪ੍ਰਣਾਲੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਅਭਿਆਸ ਵਿੱਚ ਲਗਭਗ 12,000 ਕਿਲੋਗ੍ਰਾਮ ਵਿਸਫੋਟਕ ਵਰਤੇ ਜਾਣਗੇ। ਵਾਇਸ ਚੀਫ਼ … Continue reading ਭਾਰਤੀ ਵਾਇੂ ਸੈਨਾ ਦਾ ਸਭ ਤੋਂ ਵੱਡਾ ਦਮਦਾਰ ਡੈਮੋ: 12,000 ਕਿਲੋ ਵਿਸਫੋਟਕ, 275 ਹਥਿਆਰ ਪ੍ਰਣਾਲੀਆਂ