skip to content

ਘਰ ‘ਚ ਰੱਖੇ ਪੌਦੇ ਵੀ ਬਦਲ ਸਕਦੇ ਹਨ ਤੁਹਾਡੀ ਕਿਸਮਤ ! ਵਾਸਤੂ ਸ਼ਾਸਤਰ ‘ਚ ਇਨ੍ਹਾਂ ਪੌਦਿਆਂ ਨੂੰ ਮੰਨਿਆ ਜਾਂਦਾ ਹੈ ਸ਼ੁਭ

Vastu Plants for Home : ਘਰ ਵਿੱਚ ਲੱਗੇ ਪੌਦੇ ਨਾ ਸਿਰਫ਼ ਵਾਤਾਵਰਣ ਦੀ ਸੁੰਦਰਤਾ ਵਧਾਉਂਦੇ ਹਨ, ਸਗੋਂ ਮਨ ਨੂੰ ਸ਼ਾਂਤੀ ਵੀ ਪ੍ਰਦਾਨ ਕਰਦੇ ਹਨ। ਸਨਾਤਨ (ਪਰੰਪਰਾਗਤ) ਅਤੇ ਵਾਸਤੂ ਮਾਨਤਾਵਾਂ ਵਿੱਚ, ਕੁਝ ਖਾਸ ਪੌਦਿਆਂ ਨੂੰ ਖੁਸ਼ਹਾਲੀ, ਤਰੱਕੀ, ਮਾਨਸਿਕ ਸ਼ਾਂਤੀ ਅਤੇ ਸਫਲਤਾ ਨਾਲ ਜੋੜਿਆ ਗਿਆ ਹੈ। ਵਾਸਤੂ ਸ਼ਾਸਤਰ ਅਨੁਸਾਰ, ਪੌਦਿਆਂ ਨੂੰ ਸਹੀ ਥਾਂ ‘ਤੇ ਰੱਖਣ ਨਾਲ ਘਰ … Continue reading ਘਰ ‘ਚ ਰੱਖੇ ਪੌਦੇ ਵੀ ਬਦਲ ਸਕਦੇ ਹਨ ਤੁਹਾਡੀ ਕਿਸਮਤ ! ਵਾਸਤੂ ਸ਼ਾਸਤਰ ‘ਚ ਇਨ੍ਹਾਂ ਪੌਦਿਆਂ ਨੂੰ ਮੰਨਿਆ ਜਾਂਦਾ ਹੈ ਸ਼ੁਭ