skip to content

ਵੈਸ਼ਨੋ ਦੇਵੀ ਮੰਦਰ ‘ਚ ਬਣਿਆ ਨਵਾਂ ਰਿਕਾਰਡ ; ਸਾਲ ਦੇ ਅੰਤ ਤਕ ਸ਼ਰਧਾਲੂਆਂ ਦੀ ਗਿਣਤੀ 1 ਕਰੋੜ ਤੋਂ ਪਾਰ ਜਾਣ ਦੀ ਉਮੀਦ

Vaishno Devi Temple : ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਪਹਾੜੀਆਂ ‘ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਇਸ ਸਾਲ ਇੱਕ ਅਹਿਮ ਮੁਕਾਮ ਹਾਸਲ ਕਰਨ ਜਾ ਰਿਹਾ ਹੈ। ਸ਼ਰਾਈਨ ਬੋਰਡ ਦੇ ਅਧਿਕਾਰੀਆਂ ਅਨੁਸਾਰ, ਸਾਲ 2026 ਵਿੱਚ ਹੁਣ ਤੱਕ 87 ਲੱਖ ਸ਼ਰਧਾਲੂ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ ਅਤੇ ਸਾਲ ਦੇ ਅੰਤ ਤੱਕ ਇਹ ਅੰਕੜਾ 1 ਕਰੋੜ … Continue reading ਵੈਸ਼ਨੋ ਦੇਵੀ ਮੰਦਰ ‘ਚ ਬਣਿਆ ਨਵਾਂ ਰਿਕਾਰਡ ; ਸਾਲ ਦੇ ਅੰਤ ਤਕ ਸ਼ਰਧਾਲੂਆਂ ਦੀ ਗਿਣਤੀ 1 ਕਰੋੜ ਤੋਂ ਪਾਰ ਜਾਣ ਦੀ ਉਮੀਦ