Katra latest News : ਐਤਵਾਰ ਤੜਕੇ ਕਟੜਾ ਸਥਿਤ ਹੈਲੀਪੈਡ ਟਰਮੀਨਲ ‘ਤੇ ਅੱਗ ਲੱਗ ਗਈ। ਕਟੜਾ, ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੀਆਂ ਤ੍ਰਿਕੁਟਾ ਪਹਾੜੀਆਂ ਵਿੱਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਮੁੱਖ ਅਧਾਰ ਕੈਂਪ (ਬੇਸ ਕੈਂਪ) ਹੈ। ਇਸ ਘਟਨਾ ਵਿੱਚ ਟਰਮੀਨਲ ਦੇ ਇੱਕ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ, ਪਰ ਕਿਸੇ ਜਾਨੀ … Continue reading LATEST : ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੇ ਹੈਲੀਪੈਡ ਟਰਮੀਨਲ ‘ਤੇ ਲੱਗੀ ਅੱਗ ; ਦੁਕਾਨ ਅਤੇ ਟਿਕਟ ਕਾਊਂਟਰ ਨੁਕਸਾਨਿਆ
Copy and paste this URL into your WordPress site to embed
Copy and paste this code into your site to embed