skip to content

15 ਸਾਲਾ ਵੈਭਵ ਸੂਰਿਆਵੰਸ਼ੀ ਦੇ ਪਿਤਾ ਦਾ ਸ਼੍ਰੀਲੰਕਾ, ਯੂਕੇ ਅਤੇ ਆਇਰਲੈਂਡ ‘ਚ ਇੱਕਠੇ ਜਾਣ ਦਾ ਵਿਕਲਪ

ਨਵੀਂ ਦਿੱਲੀ: 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੇ ਪਿਤਾ ਨੇ ਤਿਕੋਣੀ ਲੜੀ ਲਈ ਉਸਦੇ ਨਾਲ ਸ਼੍ਰੀਲੰਕਾ ਜਾ ਸਕਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੈਭਵ ਦੇ ਪਿਤਾ ਦੇ ਨਾਲ ਯਾਤਰਾ ਕਰਨ ਦਾ ਪ੍ਰਬੰਧ ਕੀਤਾ ਹੈ। ਉਸਨੂੰ ਵੈਭਵ ਦੇ ਨਾਲ ਯੂਕੇ ਅਤੇ ਆਇਰਲੈਂਡ ਜਾਣ ਦਾ ਵਿਕਲਪ ਵੀ ਦਿੱਤਾ ਗਿਆ ਹੈ।   ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ … Continue reading 15 ਸਾਲਾ ਵੈਭਵ ਸੂਰਿਆਵੰਸ਼ੀ ਦੇ ਪਿਤਾ ਦਾ ਸ਼੍ਰੀਲੰਕਾ, ਯੂਕੇ ਅਤੇ ਆਇਰਲੈਂਡ ‘ਚ ਇੱਕਠੇ ਜਾਣ ਦਾ ਵਿਕਲਪ