skip to content

ਉੱਤਰ ਪ੍ਰਦੇਸ਼ ਵਿੱਚ ਅਜੀਬ ਘਟਨਾ: ਚਾਰ ਮਹੀਨਿਆਂ ਵਿੱਚ ਤੀਜੀ ਵਾਰ ਸੱਪ ਨੇ ਨੌਜਵਾਨ ਨੂੰ ਡੰਗਿਆ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਿਨੌਲੀ ਪਿੰਡ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲਾ ਨੌਜਵਾਨ ਰਾਜਾ ਪਿਛਲੇ ਚਾਰ ਮਹੀਨਿਆਂ ਵਿੱਚ ਤੀਜੀ ਵਾਰ ਸੱਪ ਦੇ ਡੰਗ ਦਾ ਸ਼ਿਕਾਰ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ ਨੂੰ ਇੱਕ ਵਾਰ ਫਿਰ ਸੱਪ ਨੇ ਰਾਜਾ ਨੂੰ ਡੰਗ ਮਾਰ ਦਿੱਤਾ। ਇਸ ਤੋਂ ਬਾਅਦ ਪਰਿਵਾਰਕ … Continue reading ਉੱਤਰ ਪ੍ਰਦੇਸ਼ ਵਿੱਚ ਅਜੀਬ ਘਟਨਾ: ਚਾਰ ਮਹੀਨਿਆਂ ਵਿੱਚ ਤੀਜੀ ਵਾਰ ਸੱਪ ਨੇ ਨੌਜਵਾਨ ਨੂੰ ਡੰਗਿਆ