skip to content

ਪ੍ਰੇਮ ਸਬੰਧਾਂ ਕਾਰਨ ਘਰੋਂ ਭੱਜ ਰਹੇ ਨੌਜਵਾਨ: ਪੋਕਸੋ ਦੀ ਦੁਰਵਰਤੋਂ ‘ਤੇ SC ਨੇ ਮੰਗਿਆ ਰੋਡਮੈਪ

ਨਵੀਂ ਦਿੱਲੀ ਨਿਊਜ਼ : ਸੁਪਰੀਮ ਕੋਰਟ ਨੇ ਨਾਬਾਲਗ ਲੜਕੇ-ਲੜਕੀ ਦੇ ਆਪਸੀ ਪ੍ਰੇਮ ਸਬੰਧਾਂ ਕਾਰਨ ਘਰੋਂ ਭੱਜਣ ਦੇ ਮਾਮਲਿਆਂ ਵਿੱਚ ਪੋਕਸੋ ਐਕਟ ਦੀ ਵਰਤੋਂ ਨੂੰ ਲੈ ਕੇ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਹਨ। ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਸਵਾਲ ਕੀਤਾ ਕਿ ਸਰਕਾਰ ਜਾਂ ਪ੍ਰਸ਼ਾਸਨ ਪ੍ਰੇਮ ਸਬੰਧਾਂ ਕਾਰਨ ਕਿਸੇ ਨਾਬਾਲਗ ਜੋੜੇ ਦੇ ਘਰ … Continue reading ਪ੍ਰੇਮ ਸਬੰਧਾਂ ਕਾਰਨ ਘਰੋਂ ਭੱਜ ਰਹੇ ਨੌਜਵਾਨ: ਪੋਕਸੋ ਦੀ ਦੁਰਵਰਤੋਂ ‘ਤੇ SC ਨੇ ਮੰਗਿਆ ਰੋਡਮੈਪ