Punjab News
Punjab NewsPunjab News

USA News :ਅਮਰੀਕਾ ਦੀ ਇੱਕ ਤੇਲ ਫੈਕਟਰੀ ਵਿੱਚ ਅਚਾਨਕ ਭੜਕੀ ਭਿਆਨਕ ਅੱਗ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਅੱਗ ਦੀਆਂ ਉੱਚੀਆਂ ਲਪਟਾਂ ਅਸਮਾਨ ਤੱਕ ਚੜ੍ਹਦੀਆਂ ਨਜ਼ਰ ਆਈਆਂ। ਹਾਦਸੇ ਤੋਂ ਬਾਅਦ ਸੁਰੱਖਿਆ ਕਾਰਨ 2 ਕਿਲੋਮੀਟਰ ਤੱਕ ਦਾ ਪੂਰਾ ਇਲਾਕਾ ਖਾਲੀ ਕਰਵਾ ਦਿੱਤਾ ਗਿਆ। ਅੱਗ ਕਾਰਨ ਭਾਰੀ ਤਬਾਹੀ ਤੇ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਰਾਹਤ ਟੀਮਾਂ ਲਗਾਤਾਰ ਹਾਲਾਤਾਂ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।