skip to content

USA Singer Arrest : ਅਮਰੀਕਾ ਦੇ ਮਸ਼ਹੂਰ ਸਿੰਗਰ d4vd ਨੂੰ 14 ਸਾਲ ਦੀ ਲੜਕੀ ਦੇ ਕਤਲ ਦੇ ਸ਼ੱਕ ‘ਚ ਕੀਤਾ ਗ੍ਰਿਫ਼ਤਾਰ

Entertainment News : ਅਮਰੀਕੀ ਦੇ ਮਸ਼ਹੂਰ ਨੌਜਵਾਨ ਸਿੰਗਰ d4vd ਇਸ ਸਮੇਂ ਇੱਕ ਗੰਭੀਰ ਕਾਨੂੰਨੀ ਮਾਮਲੇ ਕਾਰਨ ਸੁਰਖੀਆਂ ਵਿੱਚ ਹੈ। ਪੁਲਿਸ ਨੇ ਉਸਨੂੰ 14 ਸਾਲਾ ਲੜਕੀ ਦੇ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਪਿਛਲੇ ਸਾਲ ਮਿਲੀ ਇੱਕ ਲਾਸ਼ ਨਾਲ ਜੁੜਿਆ ਹੋਇਆ ਹੈ। ਪੁਲਿਸ ਦੇ ਅਨੁਸਾਰ, ਇੱਕ ਕਿਸ਼ੋਰ ਲੜਕੀ ਦੀ ਸੜੀ ਹੋਈ ਲਾਸ਼ ਇੱਕ … Continue reading USA Singer Arrest : ਅਮਰੀਕਾ ਦੇ ਮਸ਼ਹੂਰ ਸਿੰਗਰ d4vd ਨੂੰ 14 ਸਾਲ ਦੀ ਲੜਕੀ ਦੇ ਕਤਲ ਦੇ ਸ਼ੱਕ ‘ਚ ਕੀਤਾ ਗ੍ਰਿਫ਼ਤਾਰ