skip to content

US: ਅਫ਼ਸਰ ਦੀ ਕਾਰ ਟੱਕਰ ਨਾਲ, 23 ਸਾਲਾ ਭਾਰਤੀ ਵਿਦਿਆਰਥਣ ਦੀ ਹੋਈ ਮੌਤ ਮਗਰੋਂ 260 ਕਰੋੜ ਦੀ ਸਹਾਇਤਾ।

ਨੈਸ਼ਨਲ ਡੈਸਕ: ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ 23 ਸਾਲ ਦੀ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਮੌਤ ਦੇ ਮਾਮਲੇ ਵਿੱਚ ਉਸਦੇ ਪਰਿਵਾਰ ਨੂੰ 29 ਮਿਲੀਅਨ ਡਾਲਰ (ਲਗਭਗ ₹260 ਕਰੋੜ) ਦਾ ਸੈਟਲਮੈਂਟ ਮਿਲ ਗਿਆ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਨੇ ਦਿੱਤੀ ਹੈ। ਸਿਆਟਲ ਦੀ ਸਿਟੀ ਅਟਾਰਨੀ ਏਰਿਕਾ ਇਵਾਨਸ ਨੇ ਕਿਹਾ: “ਜਾਹਨਵੀ ਕੰਦੂਲਾ ਦੀ ਮੌਤ ਦਿਲ ਤੋੜ ਦੇਣ … Continue reading US: ਅਫ਼ਸਰ ਦੀ ਕਾਰ ਟੱਕਰ ਨਾਲ, 23 ਸਾਲਾ ਭਾਰਤੀ ਵਿਦਿਆਰਥਣ ਦੀ ਹੋਈ ਮੌਤ ਮਗਰੋਂ 260 ਕਰੋੜ ਦੀ ਸਹਾਇਤਾ।