skip to content

ਦਿੱਲੀ ਜਾਣ ਵਾਲੀ ਕੋਕੀਨ ਦੀ ਖੇਪ ‘ਤੇ ਅਮਰੀਕੀ ਏਜੰਸੀਆਂ ਦੀ ਨਜ਼ਰ, ਮਿਆਮੀ ਨੇੜੇ 22 ਕਿਲੋ ਤੋਂ ਵੱਧ ਨਸ਼ਾ ਜ਼ਬਤ

NEWS DESK : ਅਮਰੀਕੀ ਕਸਟਮ ਅਤੇ ਬਾਰਡਰ ਸੁਰੱਖਿਆ (CBP) ਅਧਿਕਾਰੀਆਂ ਨੇ ਮਿਆਮੀ ਕੌਮਾਂਤਰੀ ਹਵਾਈ ਅੱਡੇ ਨੇੜੇ ਇੱਕ ਏਅਰ ਕਾਰਗੋ ਗੁਦਾਮ ਵਿੱਚੋਂ ਕੋਕੀਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਨਸ਼ੀਲਾ ਪਦਾਰਥ ਸੰਗੀਤ ਉਪਕਰਣਾਂ ਦੇ ਅੰਦਰ ਲੁਕਾ ਕੇ ਦਿੱਲੀ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅਧਿਕਾਰੀਆਂ ਮੁਤਾਬਕ ਬਰਾਮਦ ਕੀਤੀ ਗਈ ਕੋਕੀਨ ਦਾ ਵਜ਼ਨ ਲਗਭਗ 49 … Continue reading ਦਿੱਲੀ ਜਾਣ ਵਾਲੀ ਕੋਕੀਨ ਦੀ ਖੇਪ ‘ਤੇ ਅਮਰੀਕੀ ਏਜੰਸੀਆਂ ਦੀ ਨਜ਼ਰ, ਮਿਆਮੀ ਨੇੜੇ 22 ਕਿਲੋ ਤੋਂ ਵੱਧ ਨਸ਼ਾ ਜ਼ਬਤ