skip to content

ਜਲੰਧਰ ਵਿੱਚ ਨਾਬਾਲਿਗ ਦੀ ਹਿਰਾਸਤ ‘ਤੇ ਹੰਗਾਮਾ: ਮਾਂ ਨੇ ਥਾਣੇ ਬਾਹਰ ਜਾਨ ਦੇਣ ਦੀ ਦਿੱਤੀ ਧਮਕੀ

PUNJAB DESK: ਜਲੰਧਰ ਦੇ ਥਾਣਾ ਨੰਬਰ 6 ਵਿੱਚ 10ਵੀਂ ਕਲਾਸ ਦੇ 17 ਸਾਲਾ ਵਿਦਿਆਰਥੀ ਨੂੰ ਪੁਲਿਸ ਵੱਲੋਂ ਕਈ ਘੰਟਿਆਂ ਤੱਕ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਪਰਿਵਾਰ ਨੇ ਰਾਤ ਨੂੰ ਜ਼ਬਰਦਸਤ ਹੰਗਾਮਾ ਕੀਤਾ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਬੱਚੇ ਨੂੰ 6 ਘੰਟਿਆਂ ਤੋਂ ਵੱਧ ਸਮੇਂ ਲਈ ਥਾਣੇ ਵਿੱਚ ਬਿਠਾ … Continue reading ਜਲੰਧਰ ਵਿੱਚ ਨਾਬਾਲਿਗ ਦੀ ਹਿਰਾਸਤ ‘ਤੇ ਹੰਗਾਮਾ: ਮਾਂ ਨੇ ਥਾਣੇ ਬਾਹਰ ਜਾਨ ਦੇਣ ਦੀ ਦਿੱਤੀ ਧਮਕੀ