skip to content

ਵਿਧਾਨ ਸਭਾ ‘ਚ— ਅਮਨ ਅਰੋੜਾ ਨੇ ਕਾਂਗਰਸ ਨੂੰ ਨੌਕਰੀਆਂ ਨੂੰ ਲੈ ਕੇ ਘੇਰਿਆ

ਪੰਜਾਬ ਡੈਸਕ (ਦੈਨਿਕ ਸਵੇਰਾ):  ਵਿਧਾਨ ਸਭਾ ਵਿੱਚ ਅੱਜ ਕਾਂਗਰਸ ਅਤੇ ‘ਆਪ’ ਦੇ ਵਿਧਾਇਕਾਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਨਾਲ ਸਦਨ ਵਿੱਚ ਹੰਗਾਮਾ ਮਚ ਗਿਆ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਨੂੰ ਕਹਿ ਰਹੇ ਸਨ ਕਿ ਸਾਡੀ ਗੱਲ ਸੁਣ ਕੇ ਜਾਓ, ਪਰ ਉਹ ਬੈਠਣ ਦੀ ਬਜਾਏ ਕਿਤਾਬਾਂ ਚੁੱਕ ਕੇ ਚਲੇ ਗਏ। … Continue reading ਵਿਧਾਨ ਸਭਾ ‘ਚ— ਅਮਨ ਅਰੋੜਾ ਨੇ ਕਾਂਗਰਸ ਨੂੰ ਨੌਕਰੀਆਂ ਨੂੰ ਲੈ ਕੇ ਘੇਰਿਆ