skip to content

ਮੀਂਹ ਲਈ ਅਨੋਖੀ ਅਰਦਾਸ! ਭੋਪਾਲ ’ਚ ਖੋਤਿਆਂ ਨੂੰ ਖੁਆਏ ਗਏ ਗੁਲਾਬ ਜਾਮਣ,ਰਸਮ ਬਣੀ ਚਰਚਾ ਦਾ ਵਿਸ਼ਾ

ਭੋਪਾਲ ਨਿਊਜ਼: ਮੱਧ ਪ੍ਰਦੇਸ਼ ਵਿੱਚ ਚੰਗੀ ਬਾਰਿਸ਼ ਦੀ ਕਾਮਨਾ ਨੂੰ ਲੈ ਕੇ ਭੋਪਾਲ ਵਿੱਚ ਇੱਕ ਅਨੋਖੀ ਪਰੰਪਰਾਗਤ ਰਸਮ ਨਿਭਾਈ ਗਈ। ਸ਼ਨੀਵਾਰ ਨੂੰ ਕੋਲਾਰ ਰੋਡ ਖੇਤਰ ਵਿੱਚ ਸਥਾਨਕ ਲੋਕਾਂ ਨੇ ਖੋਤਿਆਂ ਨੂੰ ਗੁਲਾਬ ਜਾਮਣ ਖੁਆਏ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਰਸਮ ਨਾਲ ਇੰਦਰ ਦੇਵਤਾ ਨੂੰ ਪ੍ਰਸੰਨ ਕੀਤਾ ਜਾਂਦਾ ਹੈ ਅਤੇ ਚੰਗੀ ਬਾਰਿਸ਼ ਹੁੰਦੀ ਹੈ। … Continue reading ਮੀਂਹ ਲਈ ਅਨੋਖੀ ਅਰਦਾਸ! ਭੋਪਾਲ ’ਚ ਖੋਤਿਆਂ ਨੂੰ ਖੁਆਏ ਗਏ ਗੁਲਾਬ ਜਾਮਣ,ਰਸਮ ਬਣੀ ਚਰਚਾ ਦਾ ਵਿਸ਼ਾ