skip to content

ਸਿਰਫ਼ ਹਵਾਈ ਟਾਪੂਆਂ ‘ਚ ਮਿਲਣ ਵਾਲੀ ਅਨੋਖੀ ਮੱਕੜੀ, ਜਿਸ ਦੀ ਪਿੱਠ ‘ਤੇ ਹੈ ‘Smile’ ਦਾ ਨਿਸ਼ਾਨ

ਅਜ਼ਬ ਗਜ਼ਬ ਡੈਸਕ: ਦੁਨੀਆ ਵਿੱਚ ਕਈ ਅਜਿਹੇ ਜੀਵ ਹਨ ਜੋ ਆਪਣੀ ਅਨੋਖੀ ਦਿੱਖ ਕਰਕੇ ਪਛਾਣੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ‘ਹੈਪੀ ਫੇਸ ਸਪਾਈਡਰ’, ਜਿਸ ਦੇ ਸਰੀਰ ‘ਤੇ ਬਣਿਆ ਮੁਸਕਰਾਉਂਦੇ ਚਿਹਰੇ ਵਰਗਾ ਨਿਸ਼ਾਨ ਇਸ ਨੂੰ ਸਭ ਤੋਂ ਵੱਖਰਾ ਬਣਾਉਂਦਾ ਹੈ। ਇਹ ਦੁਰਲੱਭ ਮੱਕੜੀ ਸਿਰਫ਼ ਅਮਰੀਕਾ ਦੇ ਹਵਾਈ ਟਾਪੂਆਂ ਵਿੱਚ ਹੀ ਮਿਲਦੀ ਹੈ। ਇਸ ਮੱਕੜੀ ਦਾ … Continue reading ਸਿਰਫ਼ ਹਵਾਈ ਟਾਪੂਆਂ ‘ਚ ਮਿਲਣ ਵਾਲੀ ਅਨੋਖੀ ਮੱਕੜੀ, ਜਿਸ ਦੀ ਪਿੱਠ ‘ਤੇ ਹੈ ‘Smile’ ਦਾ ਨਿਸ਼ਾਨ