skip to content

UNA : ਪੀਰ ਨਿਗਾਹੇ ਤੋਂ ਵਾਪਸ ਆ ਰਹੇ ਪੰਜਾਬੀ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ ; 5 ਸਾਲਾ ਬੱਚੀ ਸਮੇਤ 8 ਲੋਕ ਜ਼ਖ਼ਮੀ

Una Accident : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪ੍ਰਸਿੱਧ ਧਾਰਮਿਕ ਸਥਾਨ ਪੀਰ ਨਿਗਾਹ ਵਿਖੇ ਐਤਵਾਰ ਨੂੰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਟਰੈਕਟਰ-ਟਰਾਲੀ ਪਲਟ ਗਈ। ਇਸ ਹਾਦਸੇ ਵਿੱਚ ਪੰਜ ਸਾਲ ਦੀ ਬੱਚੀ ਸਮੇਤ ਅੱਠ ਸ਼ਰਧਾਲੂ ਜ਼ਖਮੀ ਹੋ ਗਏ। ਇਹ ਘਟਨਾ ਪੀਰ ਨਿਗਾਹ ਅਤੇ ਬਸੋਲੀ ਵਿਚਕਾਰ ਸੜਕ ਦੇ ਢਲਾਣ ਵਾਲੇ ਹਿੱਸੇ ‘ਤੇ ਵਾਪਰੀ। ਸਥਾਨਕ … Continue reading UNA : ਪੀਰ ਨਿਗਾਹੇ ਤੋਂ ਵਾਪਸ ਆ ਰਹੇ ਪੰਜਾਬੀ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ ; 5 ਸਾਲਾ ਬੱਚੀ ਸਮੇਤ 8 ਲੋਕ ਜ਼ਖ਼ਮੀ