skip to content

DUBAI : UAE ‘ਚ ਕਈ ਵਾਹਨਾਂ ਨਾਲ ਟਕਰਾਇਆ ਬੇਕਾਬੂ ਟਰੱਕ ; ਕਈ ਭਾਰਤੀ ਨਾਗਰਿਕਾਂ ਸਮੇਤ 14 ਲੋਕਾਂ ਦੀ ਮੌਤ

UAE Truck Accident : ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਟਰੱਕ ਬੇਕਾਬੂ ਹੋ ਕੇ ਸੜਕ ‘ਤੇ ਚੱਲ ਰਹੇ ਕਈ ਵਾਹਨਾਂ ਨਾਲ ਟਕਰਾ ਗਿਆ। UAE ਦੇ ਗ੍ਰਹਿ ਮੰਤਰਾਲੇ ਅਨੁਸਾਰ, ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 30 ਹੋਰ ਜ਼ਖਮੀ ਹੋ ਗਏ। ਇਹ ਘਟਨਾ ਫੁਜੈਰਾਹ ਅਮੀਰਾਤ (Emirate of Fujairah) ਦੇ ਪ੍ਰਵੇਸ਼ ਦੁਆਰ ਨੇੜੇ ਇੱਕ … Continue reading DUBAI : UAE ‘ਚ ਕਈ ਵਾਹਨਾਂ ਨਾਲ ਟਕਰਾਇਆ ਬੇਕਾਬੂ ਟਰੱਕ ; ਕਈ ਭਾਰਤੀ ਨਾਗਰਿਕਾਂ ਸਮੇਤ 14 ਲੋਕਾਂ ਦੀ ਮੌਤ