skip to content

Breaking : ਯੂ.ਏ.ਈ. ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਨੂੰ ‘ਆਰਡਰ ਆਫ਼ ਜ਼ਾਇਦ II’ ਨਾਲ ਕੀਤਾ ਸਨਮਾਨਿਤ

UAE Honors Indian Pilot : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਨੂੰ ਇੱਕ ਉੱਚ ਸਨਮਾਨ ਪ੍ਰਦਾਨ ਕੀਤਾ ਹੈ, ਜਿਨ੍ਹਾਂ ਨੇ ‘ਫਲਾਈਦੁਬਈ’ (Flydubai) ਦੀ ਇੱਕ ਉਡਾਣ ਨੂੰ ਅਗਵਾ ਹੋਣ ਤੋਂ ਬਚਾਉਣ ਲਈ ਆਪਣੀ ਜਾਨ ਦਾਅ ‘ਤੇ ਲਗਾ ਦਿੱਤੀ ਸੀ। ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਕੈਪਟਨ ਮੱਛਰ ਅਤੇ ਜਹਾਜ਼ ਦੇ … Continue reading Breaking : ਯੂ.ਏ.ਈ. ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਨੂੰ ‘ਆਰਡਰ ਆਫ਼ ਜ਼ਾਇਦ II’ ਨਾਲ ਕੀਤਾ ਸਨਮਾਨਿਤ