skip to content

ਚੀਨ ‘ਚ ਤੂਫਾਨ ‘ਡੌਲਫਿਨ’ ਦਾ ਕਹਿਰ : 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ; Blue Typhoon ਦਾ ਅਲਰਟ

Typhoon Dolphin China : ਸ਼ਕਤੀਸ਼ਾਲੀ ਤੂਫਾਨ ‘ਡੌਲਫਿਨ’ ਨੇ ਪੂਰਬੀ ਚੀਨ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹਾਂ ਦਾ ਖ਼ਤਰਾ ਵਧਾ ਦਿੱਤਾ ਹੈ। ਚੀਨੀ ਮੌਸਮ ਵਿਭਾਗ ਨੇ ਨੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਐਤਵਾਰ ਸ਼ਾਮ ਤਕ ਦਸ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਅਧਿਕਾਰੀਆਂ ਨੂੰ … Continue reading ਚੀਨ ‘ਚ ਤੂਫਾਨ ‘ਡੌਲਫਿਨ’ ਦਾ ਕਹਿਰ : 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ; Blue Typhoon ਦਾ ਅਲਰਟ