skip to content

DELHI : ਤੁਗਲਕਾਬਾਦ ਦੀ ਇੱਕ ਇਮਾਰਤ ‘ਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਮੌਤਾਂ, ਅੱਠ ਜ਼ਖਮੀਆਂ ਨੂੰ ਭੇਜਿਆ ਏਮਜ਼

Natioal News : ਦੱਖਣੀ ਦਿੱਲੀ ਦੇ ਤੁਗਲਕਾਬਾਦ ਐਕਸਟੈਂਸ਼ਨ ਦੇ ਲੇਨ ਨੰਬਰ 1 ਵਿੱਚ ਸਥਿਤ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਅਤੇ ਇਸ ਸਮੇਂ ਅੱਗ ਬੁਝਾਉਣ ਦਾ ਕੰਮ ਕਰ ਰਹੀਆਂ ਹਨ। ਅੱਗ ਬੁਝਾਊ ਵਿਭਾਗ ਦੇ ਅਨੁਸਾਰ, ਅੱਠ ਜ਼ਖਮੀ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਅਤੇ ਏਮਜ਼ ਟਰਾਮਾ ਸੈਂਟਰ … Continue reading DELHI : ਤੁਗਲਕਾਬਾਦ ਦੀ ਇੱਕ ਇਮਾਰਤ ‘ਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਮੌਤਾਂ, ਅੱਠ ਜ਼ਖਮੀਆਂ ਨੂੰ ਭੇਜਿਆ ਏਮਜ਼