skip to content

ਕੰਗਨਾ ਰਣੌਤ ਨੇ ਗੁਪਤ ਰੂਪ ਵਿੱਚ ਕਰਵਾਇਆ ਵਿਆਹ? ਗਲੇ ‘ਚ ਮੰਗਲਸੂਤਰ ਅਤੇ ਹੱਥਾਂ ‘ਚ ਹਰੀਆਂ ਚੂੜੀਆਂ ਵਾਲੀ ਵੀਡੀਓ ਦਾ ਸੱਚ ਆਇਆ ਸਾਹਮਣੇ!

ਨਵੀਂ ਦਿੱਲੀ (ਦੈਨਿਕ ਸਵੇਰਾ): ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਸਭ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਇਸ ਵੀਡੀਓ ਵਿੱਚ ਕੰਗਨਾ ਹਲਕੇ ਗੁਲਾਬੀ ਰੰਗ ਦੇ ਸਧਾਰਨ ਸਲਵਾਰ-ਸੂਟ ਵਿੱਚ ਆਪਣੇ ਘਰ ਤੋਂ ਬਾਹਰ ਆ ਕੇ ਕਾਰ ਵੱਲ ਜਾਂਦੀ ਦਿਖਾਈ ਦੇ ਰਹੀ ਹੈ। ਸਭ … Continue reading ਕੰਗਨਾ ਰਣੌਤ ਨੇ ਗੁਪਤ ਰੂਪ ਵਿੱਚ ਕਰਵਾਇਆ ਵਿਆਹ? ਗਲੇ ‘ਚ ਮੰਗਲਸੂਤਰ ਅਤੇ ਹੱਥਾਂ ‘ਚ ਹਰੀਆਂ ਚੂੜੀਆਂ ਵਾਲੀ ਵੀਡੀਓ ਦਾ ਸੱਚ ਆਇਆ ਸਾਹਮਣੇ!