skip to content

ਟਰੰਪ ਸਰਕਾਰ ਦਾ ਵੱਡਾ ਕਦਮ , ਹੁਣ Immigration ਵਕੀਲ ਵੀ ਆ ਸਕਦੇ ਹਨ ਨਿਸ਼ਾਨੇ ’ਤੇ

ਇੰਟਰਨੈਸਨਲ ਨਿਊਜ਼ : ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਤੋਂ ਬਾਅਦ ਹੁਣ ਇੰਮੀਗ੍ਰੇਸ਼ਨ ਵਕੀਲਾਂ ਉੱਤੇ ਵੀ ਸਖ਼ਤੀ ਦੀ ਤਿਆਰੀ ਹੋ ਰਹੀ ਹੈ। Department of Homeland Security ਵੱਲੋਂ ਜਾਰੀ ਨਵੇਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਈ ਸਾਲਾਂ ਤੋਂ ਫਰਜ਼ੀ ਅਸਾਇਲਮ ਕੇਸਾਂ ਰਾਹੀਂ ਇੰਮੀਗ੍ਰੇਸ਼ਨ ਸਿਸਟਮ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਇਨ੍ਹਾਂ ਹੁਕਮਾਂ ਅਨੁਸਾਰ, ਉਹ ਵਕੀਲ … Continue reading ਟਰੰਪ ਸਰਕਾਰ ਦਾ ਵੱਡਾ ਕਦਮ , ਹੁਣ Immigration ਵਕੀਲ ਵੀ ਆ ਸਕਦੇ ਹਨ ਨਿਸ਼ਾਨੇ ’ਤੇ