Site icon Dainik Savera Punjab

ਚੀਨ ‘ਤੇ ਟੈਰਿਫ ਘਟਾਉਣ ਦਾ ਟਰੰਪ ਦਾ ਐਲਾਨ, ਭਾਰਤ ਲਈ ਵੀ ਰਾਹਤ ਦੀ ਉਮੀਦ

ਬੁਸਾਨ, ਦੱਖਣੀ ਕੋਰੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੁਲਾਕਾਤ ਤੋਂ ਬਾਅਦ, ਟਰੰਪ ਨੇ ਚੀਨ ‘ਤੇ ਲਗਾਏ ਗਏ ਟੈਰਿਫਾਂ ‘ਚ 10% ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਹ ਟੈਰਿਫ 57% ਤੋਂ ਘਟਾ ਕੇ 47% ਕਰ ਦਿੱਤੇ ਗਏ ਹਨ। ਇਹ ਫੈਸਲਾ ਚੀਨ ਲਈ ਤੁਰੰਤ ਵਪਾਰਕ ਲਾਭ ਲਿਆਉਂਦਾ ਹੈ, ਜਿਸ ‘ਚ ਸੋਇਆਬੀਨ ਦੀ ਖਰੀਦ ਸ਼ੁਰੂ ਕਰਨ ਅਤੇ ਫੈਂਟਾਨਿਲ ‘ਤੇ ਕੰਟਰੋਲ ਵਰਗੀਆਂ ਗੱਲਾਂ ‘ਤੇ ਵੀ ਸਹਿਮਤੀ ਹੋਈ ਹੈ। ਟਰੰਪ ਨੇ ਕਿਹਾ ਕਿ ਇਹ ਮੀਟਿੰਗ “ਵਧੀਆ ਅਤੇ ਨਤੀਜਾ-ਪ੍ਰਦ” ਰਹੀ।

ਸਿਆਸੀ ਪਾਰਾ ਹਾਈ ਕੈਪਟਨ ਅਮਰਿੰਦਰ ਸਿੰਘ ਦਾ ਬਿਕਰਮ ਸਿੰਘ ਮਜੀਠੀਆ ਮਾਮਲੇ ‘ਤੇ ਵੱਡਾ ਬਿਆਨ

ਭਾਰਤ ਲਈ ਕੀ ਮਤਲਬ?

ਅਜਿਹੀਆਂ ਅਟਕਲਾਂ ਹਨ ਕਿ ਅਮਰੀਕਾ ਭਾਰਤ ‘ਤੇ ਲਗਾਏ ਗਏ ਟੈਰਿਫਾਂ ‘ਤੇ ਵੀ ਜਲਦੀ ਕੋਈ ਵੱਡਾ ਐਲਾਨ ਕਰ ਸਕਦਾ ਹੈ। ਟਰੰਪ ਨੇ ਭਾਰਤ ਨਾਲ ਵਪਾਰਕ ਸੌਦੇ ਦੀ ਸੰਭਾਵਨਾ ਜਤਾਈ ਹੈ, ਜਿਸ ‘ਚ ਟੈਕਸਟਾਈਲ, ਫਾਰਮਾ ਅਤੇ ਟੈਕਨੋਲੋਜੀ ਖੇਤਰ ਸ਼ਾਮਲ ਹੋ ਸਕਦੇ ਹਨ।

VD : 350 ਸਾਲਾ ਸ਼ਹੀਦੀ ਦਿਵਸ: ਨਗਰ ਕੀਰਤਨ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਤੋਂ ਸ਼ੁਰੂ

ਕੀ ਹੋ ਸਕਦੀ ਹੈ ਰਾਹਤ?

Exit mobile version