skip to content

ਜਲੰਧਰ-ਗੋਰਾਇਆ, ਡੀਜ਼ਲ ਖਤਮ ਹੋਣ ‘ਤੇ ਟਰੱਕ ਸੜਕ ‘ਤੇ ਛੱਡਿਆ, ਪਿੱਛੋਂ ਆਈ ਐਕਟਿਵਾ ਟੱਕਰਾਈ

ਪੰਜਾਬ ਡੈਸਕ (ਦੈਨਿਕ ਸਵੇਰਾ): ਜਲੰਧਰ-ਗੋਰਾਇਆ ਨੇਸ਼ਨਲ ਹਾਈਵੇ ‘ਤੇ ਰਾਤ ਦੇ ਸਮੇਂ ਇੱਕ ਹਾਦਸਾ ਵਾਪਰਿਆ, ਜਿੱਥੇ ਸੜਕ ‘ਤੇ ਖੜੇ ਟਰੱਕ ਨਾਲ ਪਿੱਛੋਂ ਆ ਰਹੀ ਐਕਟਿਵਾ ਟੱਕਰਾ ਗਈ। ਟੱਕਰ ਵਿੱਚ ਐਕਟਿਵਾ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ। ਜ਼ਖਮੀ … Continue reading ਜਲੰਧਰ-ਗੋਰਾਇਆ, ਡੀਜ਼ਲ ਖਤਮ ਹੋਣ ‘ਤੇ ਟਰੱਕ ਸੜਕ ‘ਤੇ ਛੱਡਿਆ, ਪਿੱਛੋਂ ਆਈ ਐਕਟਿਵਾ ਟੱਕਰਾਈ