skip to content

BIG BREAKING: ਪੰਜਾਬ ਪੁਲਿਸ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, DGP ਰੈਂਕ ਤੋਂ SSP ਤੱਕ ਦੇ ਤਬਾਦਲੇ, ਵੇਖੋ ਪੂਰੀ ਸੂਚੀ

ਪੰਜਾਬ ਨਿਊਜ਼ : ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ‘ਤੇ ਫੇਰਬਦਲ ਕਰਦੇ ਹੋਏ DGP ਰੈਂਕ ਦੇ ਅਧਿਕਾਰੀਆਂ ਤੋਂ ਲੈ ਕੇ SSP ਪੱਧਰ ਤੱਕ ਕਈ ਤਬਾਦਲੇ ਕੀਤੇ ਹਨ। ਇਸ ਪ੍ਰਸ਼ਾਸਨਿਕ ਬਦਲਾਅ ਤਹਿਤ ਜਲੰਧਰ ਦੇ ਪੁਲਿਸ ਕਮਿਸ਼ਨਰ ਸਮੇਤ ਦੋ SSP ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਾਨੂੰਨ-ਵਿਵਸਥਾ ਨੂੰ ਹੋਰ … Continue reading BIG BREAKING: ਪੰਜਾਬ ਪੁਲਿਸ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, DGP ਰੈਂਕ ਤੋਂ SSP ਤੱਕ ਦੇ ਤਬਾਦਲੇ, ਵੇਖੋ ਪੂਰੀ ਸੂਚੀ