skip to content

ਵੱਡੀ ਖ਼ਬਰ : ਪੰਜਾਬ ‘ਚ 96 ਸਿਵਲ ਜੱਜਾਂ ਤੇ ਸੀਜੇਐਮਜ਼ ਦੇ ਤਬਾਦਲੇ ; ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲਿਆ ਫ਼ੈਸਲਾ

ਪੰਜਾਬ ਡੈਸਕ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਆਂ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਅਦਾਲਤ ਨੇ ਪੰਜਾਬ ਭਰ ਵਿੱਚ 96 ਸਿਵਲ ਜੱਜਾਂ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟਾਂ (ਸੀਜੇਐਮਜ਼) ਦੇ ਤਬਾਦਲੇ ਕਰਨ ਦੇ ਹੁਕਮ ਦਿੱਤੇ ਹਨ। ਇਹ ਤਬਾਦਲੇ ਪ੍ਰਸ਼ਾਸਕੀ ਕਾਰਨਾਂ ਕਰਕੇ ਕੀਤੇ ਗਏ ਹਨ, ਜਿਸਦਾ ਉਦੇਸ਼ ਵੱਖ-ਵੱਖ ਜ਼ਿਲ੍ਹਿਆਂ ਵਿੱਚ … Continue reading ਵੱਡੀ ਖ਼ਬਰ : ਪੰਜਾਬ ‘ਚ 96 ਸਿਵਲ ਜੱਜਾਂ ਤੇ ਸੀਜੇਐਮਜ਼ ਦੇ ਤਬਾਦਲੇ ; ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲਿਆ ਫ਼ੈਸਲਾ