skip to content

ਪੂਰਬੀ ਅਫ਼ਰੀਕਾ ‘ਚ ਦਰਦਨਾਕ ਸਕੂਲ ਬੱਸ ਹਾਦਸਾ, 20 ਵਿਦਿਆਰਥੀਆਂ ਸਣੇ 21 ਲੋਕਾਂ ਦੀ ਮੌਤ

ਪੂਰਬੀ ਅਫ਼ਰੀਕਾ: ਯੂਗਾਂਡਾ ਦੇ ਪੂਰਬੀ ਕਾਪਚੋਰਵਾ ਜ਼ਿਲ੍ਹੇ ਵਿੱਚ ਵੀਰਵਾਰ ਸ਼ਾਮ ਇੱਕ ਭਿਆਨਕ ਸੜਕ ਹਾਦਸੇ ਵਿੱਚ ਸਕੂਲ ਬੱਸ ਪਲਟਣ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 20 ਸਕੂਲੀ ਵਿਦਿਆਰਥੀ ਅਤੇ ਇੱਕ ਬਾਲਗ ਸ਼ਾਮਲ ਹਨ। ਹਾਦਸੇ ਵਿੱਚ ਕਈ ਹੋਰ ਵਿਦਿਆਰਥੀ ਅਤੇ ਸਕੂਲ ਸਟਾਫ਼ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਮਕੈਨੀਕਲ ਨੁਕਸ ਬਣਿਆ … Continue reading ਪੂਰਬੀ ਅਫ਼ਰੀਕਾ ‘ਚ ਦਰਦਨਾਕ ਸਕੂਲ ਬੱਸ ਹਾਦਸਾ, 20 ਵਿਦਿਆਰਥੀਆਂ ਸਣੇ 21 ਲੋਕਾਂ ਦੀ ਮੌਤ