ਪਤੀ-ਪਤਨੀ ਸਮੇਤ ਤਿੰਨ ਬੱਚਿਆਂ ਦੀ ਦਰਦਨਾਕ ਮੌਤ ; ਨੂਡਲਜ਼ ਖਾਣ ਤੋਂ ਬਾਅਦ ‘ਫੂਡ ਪੋਇਜ਼ਨਿੰਗ’ ਦਾ ਸ਼ੱਕ, ਸਦਮੇ ‘ਚ ਲੋਕ
Tragic Family Death : ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਰਬੂਪੁਰਾ ਥਾਣੇ ਅਧੀਨ ਆਉਂਦੇ ਪਿੰਡ ‘ਨਗਲਾ ਸ਼੍ਰੀ ਪਦਮ’ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਛੋਟੇ ਬੱਚੇ … Continue reading ਪਤੀ-ਪਤਨੀ ਸਮੇਤ ਤਿੰਨ ਬੱਚਿਆਂ ਦੀ ਦਰਦਨਾਕ ਮੌਤ ; ਨੂਡਲਜ਼ ਖਾਣ ਤੋਂ ਬਾਅਦ ‘ਫੂਡ ਪੋਇਜ਼ਨਿੰਗ’ ਦਾ ਸ਼ੱਕ, ਸਦਮੇ ‘ਚ ਲੋਕ
Copy and paste this URL into your WordPress site to embed
Copy and paste this code into your site to embed