skip to content

Tragic Accident : ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ : ਸਰਹਿੰਦ ਨਹਿਰ ‘ਚ ਨਹਾਉਂਦੇ ਸਮੇਂ ਡੁੱਬੇ ਤਿੰਨ ਦੋਸਤ

Tragic Accident in Ludhiana : ਡੇਹਲੋਂ ਨੇੜੇ ਘਵੱਦੀ-ਖਾਨਪੁਰ ਰੋਡ ‘ਤੇ ਸਥਿਤ ਸਰਹਿੰਦ ਨਹਿਰ ਵਿੱਚ ਨਹਾਉਂਦੇ ਸਮੇਂ ਤਿੰਨ ਨੌਜਵਾਨ ਡੁੱਬ ਗਏ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕਾਂ ਦੀ ਪਛਾਣ ਵਰਿੰਦਰ ਸਿੰਘ ਉਰਫ਼ ਬਿੰਦੂ (ਮਨਜੀਤ ਨਗਰ ਦਾ ਰਹਿਣ ਵਾਲਾ), ਵਿਨੈ ਕੁਮਾਰ ਅਤੇ ਅਜੈ ਕਸ਼ਯਪ (ਅਬਦੁੱਲਾਪੁਰ ਬਸਤੀ ਦਾ ਰਹਿਣ … Continue reading Tragic Accident : ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ : ਸਰਹਿੰਦ ਨਹਿਰ ‘ਚ ਨਹਾਉਂਦੇ ਸਮੇਂ ਡੁੱਬੇ ਤਿੰਨ ਦੋਸਤ