skip to content

GTB ਹਸਪਤਾਲ ‘ਚ ਦਰਦਨਾਕ ਹਾਦਸਾ! ਮਰੀਜ਼ ‘ਤੇ ਡਿੱਗਿਆ ਛੱਤ ਦਾ ਪੱਖਾ, ਮੌਤ ਮਗਰੋਂ ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਸਵਾਲ

ਨੈਸ਼ਨਲ ਨਿਊਜ਼ : ਰਾਜਧਾਨੀ ਦਿੱਲੀ ਦੇ ਗੁਰੂ ਤੇਗ ਬਹਾਦਰ (GTB) ਹਸਪਤਾਲ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਐਮਰਜੈਂਸੀ ਵਾਰਡ ਵਿੱਚ ਇਲਾਜ ਅਧੀਨ 42 ਸਾਲਾ ਮਰੀਜ਼ ਮੁਹੰਮਦ ਅਕਬਰ ‘ਤੇ ਛੱਤ ਦਾ ਪੱਖਾ ਡਿੱਗ ਗਿਆ। ਘਟਨਾ ਸ਼ਨੀਵਾਰ ਰਾਤ ਕਰੀਬ 9:30 ਵਜੇ ਵਾਪਰੀ, ਜਿਸ ਤੋਂ ਕੁਝ ਘੰਟਿਆਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਇਸ … Continue reading GTB ਹਸਪਤਾਲ ‘ਚ ਦਰਦਨਾਕ ਹਾਦਸਾ! ਮਰੀਜ਼ ‘ਤੇ ਡਿੱਗਿਆ ਛੱਤ ਦਾ ਪੱਖਾ, ਮੌਤ ਮਗਰੋਂ ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਸਵਾਲ