skip to content

ਬੈਂਗਲੁਰੂ ‘ਚ ਮੌਤ ਦਾ ਮੰਜ਼ਰ! ਚੱਟਾਨ ਡਿੱਗਣ ਨਾਲ 7 ਮਜ਼ਦੂਰਾਂ ਦੀ ਦਰਦਨਾਕ ਮੌਤ

ਨੈਸ਼ਨਲ ਨਿਊਜ਼ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਮਦਾਪਟਨਾ ਇਲਾਕੇ ਵਿੱਚ ਵੀਰਵਾਰ ਸਵੇਰੇ ਇੱਕ ਪੱਥਰ ਦੀ ਖੱਡ ਵਿੱਚ ਵੱਡਾ ਹਾਦਸਾ ਵਾਪਰ ਗਿਆ। ਖੁਦਾਈ ਦੌਰਾਨ ਕਰੀਬ 40 ਫੁੱਟ ਉੱਚਾਈ ਤੋਂ ਇੱਕ ਵਿਸ਼ਾਲ ਚੱਟਾਨ ਅਚਾਨਕ ਖਿਸਕ ਕੇ ਮਜ਼ਦੂਰਾਂ ਉੱਤੇ ਡਿੱਗ ਪਈ। ਇਸ ਦਰਦਨਾਕ ਹਾਦਸੇ ਵਿੱਚ ਬਿਹਾਰ ਦੇ ਰਹਿਣ ਵਾਲੇ 7 ਦਿਹਾੜੀਦਾਰ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ … Continue reading ਬੈਂਗਲੁਰੂ ‘ਚ ਮੌਤ ਦਾ ਮੰਜ਼ਰ! ਚੱਟਾਨ ਡਿੱਗਣ ਨਾਲ 7 ਮਜ਼ਦੂਰਾਂ ਦੀ ਦਰਦਨਾਕ ਮੌਤ