skip to content

ਬਟਾਲਾ ਵਿੱਚ ਭਿਆਨਕ ਹਾਦਸਾ: ਤੇਜ਼ ਰਫ਼ਤਾਰ ਬਾਈਕ ਏਟੀਐਮ ਨਾਲ ਟਕਰਾਈ, ਇੱਕ ਨੌਜਵਾਨ ਦੀ ਮੌਤ

ਪੰਜਾਬ ਡੈਸਕ (ਦੈਨਿਕ ਸਵੇਰਾ): ਰਾਤ ਲਗਭਗ ਇੱਕ ਵਜੇ ਬਟਾਲਾ ਦੇ ਪਹਾੜੀ ਗੇਟ ਨੇੜੇ ਤੇਜ਼ ਰਫ਼ਤਾਰ ਨਾਲ ਆ ਰਹੇ ਮੋਟਰਸਾਈਕਲ (PB 06 A 7395) ’ਤੇ ਸਵਾਰ ਦੋ ਨੌਜਵਾਨ ਐਸਬੀਆਈ ਦੇ ਏਟੀਐਮ ਨਾਲ ਜਾ ਟਕਰਾਏ। ਟੱਕਰ ਇੰਨੀ ਤੀਬਰ ਸੀ ਕਿ ਏਟੀਐਮ ਦੀ ਕੰਧ ਵੀ ਢਹਿ ਪਈ। ਹਾਦਸੇ ਵਿੱਚ ਦੋਵੇਂ ਨੌਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। breaking: … Continue reading ਬਟਾਲਾ ਵਿੱਚ ਭਿਆਨਕ ਹਾਦਸਾ: ਤੇਜ਼ ਰਫ਼ਤਾਰ ਬਾਈਕ ਏਟੀਐਮ ਨਾਲ ਟਕਰਾਈ, ਇੱਕ ਨੌਜਵਾਨ ਦੀ ਮੌਤ