skip to content

ਨਾਗਾਲੈਂਡ ਦੇ ਵਪਾਰੀਆਂ ਦੀ ਨਵੀਂ ਸ਼ੁਰੂਆਤ! ਕੁੱਤਿਆਂ ਦੇ ਮੀਟ ਦਾ ਕਾਰੋਬਾਰ ਛੱਡ ਮਸ਼ਰੂਮ ਖੇਤੀ ਤੇ ਅਚਾਰ ਬਣਾਉਣ ਨੂੰ ਦਿੱਤੀ ਤਰਜੀਹ

ਨਾਗਾਲੈਂਡ ਵਿੱਚ ਕੁੱਤਿਆਂ ਦੇ ਮੀਟ ਦੇ ਕਾਰੋਬਾਰ ਨਾਲ ਜੁੜੇ ਕਈ ਵਪਾਰੀਆਂ ਨੇ ਹੁਣ ਨਵੀਂ ਅਤੇ ਟਿਕਾਊ ਰੋਜ਼ੀ-ਰੋਟੀ ਅਪਣਾਉਣ ਦਾ ਫ਼ੈਸਲਾ ਕੀਤਾ ਹੈ। 20 ਸਾਲਾਂ ਤੋਂ ਵੱਧ ਸਮੇਂ ਤੱਕ ਕੁੱਤਿਆਂ ਦੇ ਮੀਟ ਦੀ ਸਪਲਾਈ ਕਰਨ ਵਾਲੇ ਤਿੰਨ ਪ੍ਰਮੁੱਖ ਥੋਕ ਵਪਾਰੀਆਂ ਨੇ ਇਸ ਸਾਲ ਮਈ ਅਤੇ ਜੂਨ ਦੌਰਾਨ ਇਹ ਕਾਰੋਬਾਰ ਸਥਾਈ ਤੌਰ ‘ਤੇ ਛੱਡ ਦਿੱਤਾ। ਹੁਣ ਉਹ … Continue reading ਨਾਗਾਲੈਂਡ ਦੇ ਵਪਾਰੀਆਂ ਦੀ ਨਵੀਂ ਸ਼ੁਰੂਆਤ! ਕੁੱਤਿਆਂ ਦੇ ਮੀਟ ਦਾ ਕਾਰੋਬਾਰ ਛੱਡ ਮਸ਼ਰੂਮ ਖੇਤੀ ਤੇ ਅਚਾਰ ਬਣਾਉਣ ਨੂੰ ਦਿੱਤੀ ਤਰਜੀਹ