skip to content

ਬਦਲਾਪੁਰ: ਗਰੀਬ ਔਰਤਾਂ ਦੇ ਅੰਡਿਆਂ ਦਾ ਵਪਾਰ — ਪੈਸੇ ਦੇ ਲਾਲਚ ਨਾਲ ਕਰਵਾਉਂਦੀਆਂ ਸੀ egg release..

ਨੈਸ਼ਨਲ ਡੈਸਕ: ਬਦਲਾਪੁਰ ਈਸਟ ਪੁਲਿਸ ਸਟੇਸ਼ਨ ਨੇ ਜੋਵੇਲੀ ਇਲਾਕੇ ਵਿੱਚ ਇੱਕ ਰਿਹਾਇਸ਼ੀ ਮਕਾਨ ਤੋਂ ਚੱਲ ਰਹੇ ਕਥਿਤ ਗੈਰਕਾਨੂੰਨੀ ਮਨੁੱਖੀ ਅੰਡੇ ਵੇਚਣ ਵਾਲੇ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਤੇ ਆਰਥਿਕ ਤੌਰ ‘ਤੇ ਕਮਜ਼ੋਰ ਔਰਤਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਦੇ ਅੰਡੇ ਨਿਕਲਵਾਉਣ ਅਤੇ ਵੇਚਣ ਦੇ ਦੋਸ਼ … Continue reading ਬਦਲਾਪੁਰ: ਗਰੀਬ ਔਰਤਾਂ ਦੇ ਅੰਡਿਆਂ ਦਾ ਵਪਾਰ — ਪੈਸੇ ਦੇ ਲਾਲਚ ਨਾਲ ਕਰਵਾਉਂਦੀਆਂ ਸੀ egg release..