skip to content

ਰਾਮ ਮੰਦਰ CEO ਅਹੁਦੇ ਲਈ ਜ਼ਬਰਦਸਤ ਮੁਕਾਬਲਾ, 2,300 ਤੋਂ ਵੱਧ ਅਰਜ਼ੀਆਂ; ਸਾਬਕਾ IAS ਤੇ ਫੌਜੀ ਅਧਿਕਾਰੀ ਵੀ ਮੈਦਾਨ ’ਚ

ਅਯੁੱਧਿਆ ਨਿਊਜ਼: ਰਾਮ ਮੰਦਰ ਪ੍ਰਬੰਧਨ ਨੂੰ ਹੋਰ ਸੁਚਾਰੂ ਬਣਾਉਣ ਲਈ ਟਰੱਸਟ ਵੱਲੋਂ CEO ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਅਹੁਦੇ ਲਈ ਦੇਸ਼ ਭਰ ਤੋਂ ਕੁੱਲ 2,357 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਹੁਣ ਇਨ੍ਹਾਂ ਅਰਜ਼ੀਆਂ ਦੀ ਜਾਂਚ ਤੋਂ ਬਾਅਦ ਯੋਗ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ। ਸਾਬਕਾ ਅਧਿਕਾਰੀ ਅਤੇ ਮਾਹਿਰਾਂ ਨੇ ਕੀਤੇ ਦਾਅਵੇ ਸੂਤਰਾਂ … Continue reading ਰਾਮ ਮੰਦਰ CEO ਅਹੁਦੇ ਲਈ ਜ਼ਬਰਦਸਤ ਮੁਕਾਬਲਾ, 2,300 ਤੋਂ ਵੱਧ ਅਰਜ਼ੀਆਂ; ਸਾਬਕਾ IAS ਤੇ ਫੌਜੀ ਅਧਿਕਾਰੀ ਵੀ ਮੈਦਾਨ ’ਚ