Site icon Dainik Savera Punjab

ਅੱਜ ਦਾ ਪੰਚਾਂਗ: ਸ਼ੁਭ ਸਮੇਂ, ਰਾਹੁਕਾਲ ਅਤੇ ਨਕਸ਼ਤਰਾਂ ਦੀ ਪੂਰੀ ਜਾਣਕਾਰੀ ਦੇਖੋਂ..

todays-panchang-auspicious-timings

todays-panchang-auspicious-timings

ਨੈਸ਼ਨਲ ਡੈਸਕ: ਅੱਜ ਦੇ ਪੰਚਾਂਗ ਵਿੱਚ ਸ਼ੁਭ-ਅਸ਼ੁਭ ਸਮੇਂ, ਚੌਘੜੀਆ, ਰਾਹੁਕਾਲ, ਦਿਸ਼ਾ ਸ਼ੂਲ, ਤਿਥੀ, ਨਕਸ਼ਤਰ, ਯੋਗ-ਕਰਣ ਅਤੇ ਗ੍ਰਹਾਂ ਦੀ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸਦੇ ਨਾਲ ਹੀ ਅੱਜ ਜਨਮ ਲੈਣ ਵਾਲੇ ਬੱਚਿਆਂ ਦੀ ਰਾਸ਼ੀ, ਨਕਸ਼ਤਰ, ਨਾਮ ਅੱਖਰ ਅਤੇ ਸੁਭਾਵ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ, ਜੋ ਨਾਮਕਰਨ ਅਤੇ ਭਵਿੱਖੀ ਫੈਸਲਿਆਂ ਲਈ ਮਦਦਗਾਰ ਸਾਬਤ ਹੋ ਸਕਦੀ ਹੈ।

ਭਾਰਤ ਆਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ: ਹੁਣ ਵਿਦੇਸ਼ ਤੋਂ ਹੋਰ ਵੱਧ ਸਮਾਨ ਅਤੇ ਗਹਣੇ ਲਿਆ ਸਕਣਗੇ ਨਾਗਰਿਕ

ਅੱਜ ਦਾ ਚੌਘੜੀਆ:

ਦਿਸ਼ਾ ਸ਼ੂਲ:

ਟੈਕਸ ਛੂਟ ਨਾਲ ਸਟਾਕ ਮਾਰਕੀਟ ‘ਚ ਨਵੀਂ ਦਿਸ਼ਾ: NIFTY50, SENSEX ਦੀ ਜਾਣਨ ਯੋਗ ਮੁੱਖ ਗੱਲਾਂ..

ਰਾਹੁਕਾਲ:

ਤਿਥੀ, ਨਕਸ਼ਤਰ, ਯੋਗ, ਕਰਣ:

ਸਿਰਫ਼ ਫੈਬ ਨਹੀਂ, ਹੁਣ ਭਾਰਤ ਬਣਾਏਗਾ ਪੂਰਾ ਚਿਪ ਇਕੋਸਿਸਟਮ

ਵਿਸ਼ੇਸ਼ ਦਿਨ:

ਚੰਦਰਮਾ ਦੀ ਸਥਿਤੀ:

ਅੱਜ ਜਨਮੇ ਬੱਚਿਆਂ ਦੀ ਜਾਣਕਾਰੀ:

ਬੱਚਿਆਂ ਦਾ ਸੁਭਾਵ:

ਕਰਕ ਰਾਸ਼ੀ (ਚੰਦਰਮਾਂ ਦੇ ਅਧੀਨ):
ਇਹ ਜਲ ਤੱਤ ਵਾਲੀ ਰਾਸ਼ੀ ਹੈ। ਬੱਚੇ ਭਾਵੁਕ, ਸੁੰਦਰ, ਕਲਾਪ੍ਰੇਮੀ, ਸਹਿਯੋਗੀ, ਧਾਰਮਿਕ ਅਤੇ ਦਇਆਲੂ ਹੁੰਦੇ ਹਨ। ਇਹ ਲੋਕ ਦੂਜਿਆਂ ਦੀਆਂ ਭਾਵਨਾਵਾਂ ਨੂੰ ਅਸਾਨੀ ਨਾਲ ਸਮਝ ਲੈਂਦੇ ਹਨ।

ਸਿੰਘ ਰਾਸ਼ੀ (ਸੂਰਜ ਦੇ ਅਧੀਨ):
ਇਹ ਅੱਗ ਤੱਤ ਵਾਲੀ ਰਾਸ਼ੀ ਹੈ। ਬੱਚੇ ਨਿੜਰ, ਆਤਮਵਿਸ਼ਵਾਸੀ, ਨੇਤ੍ਰਤਵਸ਼ੀਲ, ਬੁੱਧੀਮਾਨ ਅਤੇ ਉਤਸ਼ਾਹੀ ਹੁੰਦੇ ਹਨ। ਇਹ ਵੱਡੇ ਕੰਮਾਂ ਤੋਂ ਨਹੀਂ ਡਰਦੇ ਅਤੇ ਆਪਣੀ ਮਿਹਨਤ ਨਾਲ ਅੱਗੇ ਵਧਦੇ ਹਨ।

todays-panchang-auspicious-timings
Exit mobile version