skip to content

TODAY WEATHER : ਪੰਜਾਬ ਦਾ ਮੌਸਮ ਬਦਲਣ ਵਾਲਾ ਹੈ!16 ਤੋਂ ਬਾਰਿਸ਼ ਤੇ ਗਰਜ ਤੂਫ਼ਾਨ ਦੀ ਚੇਤਾਵਨੀ

ਨੈਸ਼ਨਲ ਡੈਸਕ: ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਦਿਨ ਦੌਰਾਨ ਤਿੱਖੀ ਧੁੱਪ ਕਾਰਨ ਸਰਦੀ ਦਾ ਅਸਰ ਕਾਫੀ ਘੱਟ ਹੋ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਇਹ ਹਾਲਾਤ 15 ਫਰਵਰੀ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 16 ਅਤੇ 17 ਫਰਵਰੀ ਨੂੰ … Continue reading TODAY WEATHER : ਪੰਜਾਬ ਦਾ ਮੌਸਮ ਬਦਲਣ ਵਾਲਾ ਹੈ!16 ਤੋਂ ਬਾਰਿਸ਼ ਤੇ ਗਰਜ ਤੂਫ਼ਾਨ ਦੀ ਚੇਤਾਵਨੀ