Site icon Dainik Savera Punjab

Today Punjab weather: ਆਉਂਣ ਵਾਲੇ ਦਿਨ੍ਹਾਂ ‘ਚ ਹੋ ਸਕਦਾ ਬਦਲਾਵ, ਮੀਂਹ ਪਵੇਗਾ ਜਾ ਨਹੀਂ ਜਾਣੋਂ

ਪੰਜਾਬ ਡੈਸਕ (ਦੈਨਿਕ ਸਵੇਰਾ):ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਗਰਮੀ ਆਪਣਾ ਰੌਬ ਦਿਖਾਉਣ ਲਈ ਤਿਆਰ ਹੈ। ਲੂ ਅਤੇ ਤਪਸ਼ ਤੋਂ ਬਚਣ ਲਈ ਘਰੋਂ ਬਾਹਰ ਨਿਕਲਦੇ ਸਮੇਂ ਖ਼ਾਸ ਸਾਵਧਾਨੀ ਵਰਤੋ। ਮੀਂਹ ਬਾਰੇ ਇਸ ਵੇਲੇ ਕੋਈ ਸੰਕੇਤ ਨਹੀਂ ਮਿਲ ਰਹੇ। ਜਲੰਧਰ ‘ਚ ਤਾਪਮਾਨ ਲਗਭਗ 34 ਡਿਗਰੀ ਤੱਕ ਪਹੁੰਚ ਚੁੱਕਾ ਹੈ ਅਤੇ ਦਿਨ ਦੇ ਸਮੇਂ ਹਲਕੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ। ਕਨਕਾਂ ਦੀ ਵਾਡੀ ਦੇ ਮਸੇਂ ਚਲਦੇ  ਕਿਸਾਨਾਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ ਗਈ ਹੈ। 

ਪੰਜਾਬ ਅਤੇ ਚੰਡੀਗੜ੍ਹ ‘ਚ ਤੇਜ਼ ਧੁੱਪ ਕਾਰਨ ਤਾਪਮਾਨ ਵਧ ਰਿਹਾ ਹੈ। ਇੱਕ ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ 0.2 ਡਿਗਰੀ ਸੈਲਸੀਅਸ ਵਧ ਗਿਆ। 

 

ਪੰਜਾਬ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਇਸ ਵੇਲੇ ਗਰਮੀ ਵੱਧ ਰਹੀ ਹੈ, ਤਾਪਮਾਨ 34–39 ਡਿਗਰੀ ਤੱਕ ਜਾ ਰਿਹਾ ਹੈ ਅਤੇ ਅਗਲੇ ਦਿਨਾਂ ਵਿੱਚ ਵੀ ਗਰਮੀ ਹੋਰ ਤੇਜ਼ ਰਹਿਣ ਦੀ ਸੰਭਾਵਨਾ ਹੈ। ਮੀਂਹ ਦੇ ਚਾਂਸ ਬਹੁਤ ਘੱਟ ਹਨ। ਪਰ ਜੇ ਗੱਲ ਕਰੀਏ ਤਾਂ

ਅੰਮ੍ਰਿਤਸਰ ਦੇ  ਕਿਤੇ ਕਿਤੇ ਬੱਦਲ, ਕਦੇ ਹਲਕੀ ਬੂੰਦਾਬਾਂਦੀ ਦੇ ਸੰਕੇਤ ਜ਼ਰੂਰ ਮਿਲੇ ਹਨ। 

 

 

 

ਕੁਝ ਜ਼ਿਲ੍ਹਿਆਂ ਦਾ ਹਾਲ

 

 

punjab-weather

Exit mobile version